ਚੋਣ ਕਮਿਸ਼ਨ ਵੱਲੋਂ ਵਧਾਈ ਗਈ ਸਖਤੀ
ਮੋਗਾ ’ਚ ਚੋਣ ਕਮਿਸ਼ਨ ਵੱਲੋਂ ਵੱਡੀ ਕਾਰਵਾਈ
ਮੋਗਾ ਪੁਲਿਸ ਨੇ ਪਿੰਡ ਲੰਡੇਕੇ ਤੋਂ ਸੋਨੂੰ ਸੂਦ ਦੀ ਕਾਰ ਨੂੰ ਲਿਆ ਕਬਜ਼ੇ ‘ਚ
ਸੋਨੂੰ ਸੂਦ ਮੌਕੇ ‘ਤੇ ਗੱਡੀ ‘ਚ ਸੀ ਮੌਜੂਦ
ਸੋਨੂੰ ਸੂਦ ਨੂੰ ਘਰ ’ਚ ਰਹਿਣ ਦੇ ਦਿੱਤੇ ਗਏ ਨਿਰਦੇਸ਼
ਅਕਾਲੀ ਦਲ ਦੇ ਪੋਲੰਿਗ ਏਜੰਟ ਦੀਦਾਰ ਸਿੰਘ ਨੇ ਚੋਣ ਕਮਿਸ਼ਨ ਨੂੰ ਕੀਤੀ ਸੀ ਸ਼ਿਕਾਇਤ
ਅਦਾਕਾਰ ਸੋਨੂੰ ਸੂਦ ਦੀ ਕਾਰ ਮੋਗਾ ਪੁਲਿਸ ਨੇ ਕੀਤੀ ਜ਼ਬਤ

