ਬਿਊਰੋ ਰਿਪੋਰਟ , 4 ਅਪ੍ਰੈਲ
ਸਾਬਕਾ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਹੁਕਮ , ਸਰਕਾਰੀ ਬੰਗਲਿਆਂ ’ਚੋਂ ਫਰਿੱਜ, ਡਾਈਨਿੰਗ ਟੇਬਲ, ਹੀਟਰ, ਕੁਰਸੀਆਂ ਹੋਰ ਸਮਾਨ ਗਾਇਬ | ਲੋਕ ਨਿਰਮਾਣ ਵਿਭਾਗ ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਦਿੱਤੀ ਸੂਚਨਾ , ਮੇਰੀ ਕੋਠੀ ਤੋਂ ਵੀ ਸਾਮਾਨ ਗਾਇਬ : ਮੰਤਰੀ ਕੁਲਦੀਪ ਧਾਲੀਵਾਲ |