: ਮਿਊਜ਼ਿਕ ਦੀ ਦੁਨੀਆਂ ਦੀ ਮਸ਼ਹੂਰ ਸਿੰਗਰ ਅਫ਼ਸਾਨਾ ਆਪਣੇ ਪਿਆਰ ਸਾਜ਼ ਸ਼ਰਮਾ ਨਾਲ ਵਿਆ ਕਰਾ ਰਹੀ ਏ ਉੰਨਾ ਦੀ ਮੈਂਦੀ ਤੇ ਹਲਦੀ ਦੇ ਫੰਕਸ਼ਨ ਚ ਰਾਖੀ ਸਾਵੰਤ ਤੇ ਹਿਮਾਂਸ਼ੀ ਖੁਰਾਣਾ ਇੰਜੋਯ ਕਰਦਿਆਂ ਨਜ਼ਰ ਆਈਆਂ
ਲੰਮੀ ਉਡੀਕ ਤੋਂ ਬਾਅਦ ਅਫ਼ਸਾਨਾ ਖਾਣ ਤੇ ਸਾਜ ਸ਼ਰਮਾ ਦੇ ਵਿਆ ਦੀ ਘੜੀ ਆਈ ਏ ਹਾਲ ਹੀ ਚ ਅਫ਼ਸਾਨਾ ਦੇ ਹੋਣ ਵਾਲੇ ਪਤੀ ਸੁਰਖੀਆਂ ਚ ਆਏ ਸੀ ਦਰਅਸਲ ਸਾਜ ਸ਼ਰਮਾ ਦੇ ਹਾਲ ਹੀ ਚ ਰੰਜਨ ਸ਼ਰਮਾ ਨਾ ਦੇ ਇਕ ਔਰਤ ਨੇ ਕੋਰਟ ਚ ਅਫ਼ਸਾਨਾ ਤੇ ਸਾਜ ਦਾ ਵਿਆ ਰੋਕਣ ਲਈ ਪੇਟਿਸ਼ਨ ਦਿੱਤੀ ਸੀ, ਉਸ ਨੇ ਦਾਵਾ ਕਿੱਤਾ ਸੀ ਕਿ ਉਹ ਸਾਜ ਦੀ ਪਹਿਲੀ ਪਤਨੀ ਹੈ ਅਤੇ ਉਸ ਨਾਲ ਸਾਜ ਨੇ ਧੋਖੇ ਨਾਲ ਤਲਾਕ ਲਿੱਤਾ ਸੀ
ਉੰਨਾ ਦੀ ਫੋਟੋਜ਼ ਚ ਰਾਖੀ ਸਾਵੰਤ ਬਿਗ ਬੌਸ 15 ਦੇ ਫ਼੍ਰੇੰਡ੍ਸ Akshara Singh ਤੇ Donal ਬਿਸ਼ ਨੇ ਵੀ ਊਨਾ ਦੇ ਨਾਲ ਇੰਜੋਯ ਕਰਦੇ ਦਿਖੇ ਅਫ਼ਸਾਨਾ ਤੇ ਲੰਮੀ ਉਡੀਕ ਤੋਂ ਬਾਅਦ ਅਫ਼ਸਾਨਾ ਖਾਣ ਤੇ ਸਾਜ ਸ਼ਰਮਾ ਦੇ ਵਿਆ ਦੀ ਘੜੀ ਆਈ ਏ ਹਾਲ ਹੀ ਚ ਅਫ਼ਸਾਨਾ ਦੇ ਹੋਣ ਵਾਲੇ ਪਤੀ ਸੁਰਖੀਆਂ ਚ ਆਏ ਸੀ ਦਰਅਸਲ ਸਾਜ ਸ਼ਰਮਾ ਦੇ ਹਾਲ ਹੀ ਚ ਰੰਜਨ ਸ਼ਰਮਾ ਨਾ ਦੇ ਇਕ ਔਰਤ ਨੇ ਕੋਰਟ ਚ ਅਫ਼ਸਾਨਾ ਤੇ ਸਾਜ ਦਾ ਵਿਆ ਰੋਕਣ ਲਈ ਪੇਟਿਸ਼ਨ ਦਿੱਤੀ ਸੀ, ਉਸ ਨੇ ਦਾਵਾ ਕਿੱਤਾ ਸੀ ਕਿ ਉਹ ਸਾਜ ਦੀ ਪਹਿਲੀ ਪਤਨੀ ਹੈ ਅਤੇ ਉਸ ਨਾਲ ਸਾਜ ਨੇ ਧੋਖੇ ਨਾਲ ਤਲਾਕ ਲਿੱਤਾ ਸੀ ਸਾਜ਼ ਦਾ ਹਾਲ ਹੀ ‘ਚ ਇਹ wedding ਸੋਂਗ ਲੱਖ ਲੱਖ ਵਧਾਈਆਂ ਰਿਲੀਜ਼ ਹੋਇਆ ਹੈ ਤੇ ਇਹ ਲੋਕਾਂ ਨੂੰ ਬੋਹੋਤ ਪਸੰਦ ਆ ਰਿਹਾ ਹੈ ਇਸ ਸੋਂਗ ਦੇ ਮਿਊਜ਼ਿਕ ਡਾਇਰੈਕਟਰ ਨੇ Salim Sulaiman ਤੇ ਗਾਣੇ ਨੂੰ ਲਿਖਿਆ ਏ Shradha ਪੰਡਿਤ ਨੇ
ਅਫ਼ਸਾਨਾ ਖਾਣ ਤੇ ਸਾਜ਼ ਨੂੰ ਸਾਡੇ ਵੱਲੋਂ ਵੀ ਵਿਆ ਦੀਆਂ ਲੱਖ-ਲੱਖ ਵਧਾਈਆਂ

