ਬਿਊਰੋ ਰਿਪੋਰਟ , 2 ਮਾਰਚ
ਅੰਮ੍ਰਿਤਸਰ ਤੋਂ ਵੱਡੀ ਖ਼ਬਰ , ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਕੈਦੀਆਂ ਦੇ ਦੋ ਗੁੱਟਾਂ ’ਚ ਝੜਪ , ਕੈਦੀਆਂ ਦੀ ਝੜਪ ਵਿੱਚ ਇੱਕ ਕੈਦੀ ਦੀ ਹੋਈ ਮੌਤ |
ਝੜਪ ’ਚ ਕਈ ਕੈਦੀ ਦੱਸੇ ਜਾ ਰਹੇ ਹਨ ਜ਼ਖਮੀ |