ਬਿਊਰੋ ਰਿਪੋਰਟ , 14 ਜੂਨ
ਅੱਜ ਤੋਂ ਕਿਸਾਨਾਂ ਨੂੰ ਮਿਲੇਗੀ 8 ਘੰਟੇ ਨਿਰਵਿਘਨ ਬਿਜਲੀ | ਅੱਜ ਤੋਂ ਝੋਨੇ ਦੀ ਲਵਾਈ ਹੋ ਰਹੀ ਹੈ ਸ਼ੁਰੂ | ਮੁੱਖ ਮੰਤਰੀ ਵੱਲੋਂ ਸਿੱਧੀ ਝੋਨੇ ਦੀ ਬਿਜਾਈ ਕਰਨ ਦੀ ਅਪੀਲ | ਕਿਸਾਨਾਂ ਲਈ ਬਿਜਲੀ ਦਾ ਕੀਤਾ ਗਿਆ ਹੈ ਪੂਰਾ ਇੰਤਜ਼ਾਮ: ਸੀਐਮ | ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਬਿਜਲੀ ਬੋਰਡ ਲਈ ਵੱਡਾ ਚੈਲੇਂਜ | ਪਾਣੀ ਦਾ ਡਿੱਗਦਾ ਪੱਧਰ ਭਵਿੱਖ ਲਈ ਵੱਡਾ ਖਤਰਾ: ਸੀਐਮ | ਲੋੜ ਅਨੁਸਾਰ ਹੀ ਕੀਤੀ ਜਾਵੇ ਪਾਣੀ ਦੀ ਵਰਤੋਂ: ਸੀਐਮ | ਪਾਣੀ ਤੇ ਧਰਤੀ ਨੂੰ ਬਚਾਉਣ ਲਈ ਆਓ ਅੱਗੇ: ਸੀਐਮ | ਚੰਗੇ ਵਿਹਾਰ ਵਾਲੇ ਕੈਦੀਆਂ ਲਈ ਵੱਡਾ ਐਲਾਨ | ਕੁੱਝ ਕੈਟਾਗਿਰੀ ‘ਚ ਵਿਸ਼ੇਸ ਮੁਆਫੀ ਦੇਣ ਦਾ ਫੈਸਲਾ |