ਬਿਊਰੋ ਰਿਪੋਰਟ , 17 ਮਾਰਚ
ਅੰਮ੍ਰਿਤਸਰ ਤੋਂ ਵੱਡੀ ਖ਼ਬਰ , ਸ਼੍ਰੀ ਦਰਬਾਰ ਸਾਹਿਬ ’ਚ ਬੇਅਦਬੀ ਦੀ ਕੋਸ਼ਿਸ਼ , ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਮੁੜ ਬੇਅਦਬੀ ਦੀ ਕੋਸ਼ਿਸ਼ |
ਪਰਿਕਰਮਾ ’ਚ ਬੀੜੀ ਪੀਣ ਦੀ ਕੋਸ਼ਿਸ ਕਰਦੀ ਬਿਹਾਰੀ ਔਰਤ ਕਾਬੂ, ਔਰਤ ਨੂੰ ਕੀਤਾ ਗਿਆ ਪੁਲਿਸ ਹਵਾਲੇ |