ਬਿਊਰੋ ਰਿਪੋਰਟ , 4 ਮਾਰਚ
ਫਾਜ਼ਿਲਕਾ ਤੋਂ ਵੱਡੀ ਖਬਰ , ਈਵੀਐੱਮ ਸਟਰਾਂਗ ਰੂਮ ’ਚ ਚੱਲੀ ਗੋਲੀ , ਸਟਰਾਂਗ ਰੂਮ ਸਰਕਾਰੀ ਸਕੂਲ ਲੜਕੀਆਂ ਦੇ ’ਚ ਗਿਆ ਹੈ ਬਣਾਇਆ |
ਈਵੀਐੱਮ ਸਟਰਾਂਗ ਰੂਮ ’ਚੋਂ ਗੋਲੀ ਚੱਲਣ ਦੀ ਸੁਣਾਈ ਦਿੱਤੀ ਆਵਾਜ਼ , ਸਟਰਾਂਗ ਰੂਮ ਦੀ ਸੁਰੱਖਿਆ ਗਾਰਦ ਵਿੱਚ ਤੈਨਾਤ ਸਬ ਇੰਸਪੈਕਟਰ ਨੂੰ ਲੱਗੀ ਗੋਲੀ | ਸਬ ਇੰਸਪੈਕਟਰ ਬਲਦੇਵ ਸਿੰਘ ਨੇ ਸਰਕਾਰੀ ਪਿਸਤੋਲ ਨਾਲ ਖ਼ੁਦ ਨੂੰ ਮਾਰੀ ਗੋਲੀ |