ਸ੍ਰੀਨਗਰ , 24 ਜਨਵਰੀ
ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ ਜਦਕਿ ਕਈਆਂ ਵਿੱਚ ਅੱਜ ਮੀਂਹ ਪਿਆ, ਭਾਵੇਂ ਕਿ ਵਾਦੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਹੇਠਾਂ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਦੇ ਕਈ ਇਲਾਕਿਆਂ, ਖਾਸ ਤੌਰ ’ਤੇ ਦੱਖਣੀ ਇਲਾਕੇ ਵਿੱਚ ਕਾਫ਼ੀ ਬਰਫ਼ਬਾਰੀ ਹੋਈ।