ਬਿਊਰੋ ਰਿਪੋਰਟ , 11 ਅਪ੍ਰੈਲ
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ‘ਤੇ ਕਲੇਸ਼ ਸ਼ੁਰੂ , ਸੁਰਜੀਤ ਧੀਮਾਨ ਨੇ ਨਵੇਂ ਪ੍ਰਧਾਨ ਦਾ ਖੁੱਲ ਕੇ ਕੀਤਾ ਵਿਰੋਧ | ਰਾਜਾ ਵੜਿੰਗ ਨੂੰ ਪ੍ਰਧਾਨ ਬਣਾਉਣ ‘ਤੇ ਚੁੱਕੇ ਸਵਾਲ , ਰਾਜਾ ਵੜਿੰਗ ਮਹਾਂਕਰਪਟ ਤੇ ਮੌਕਾਪ੍ਰਸਤ ਸ਼ਖਸ : ਧੀਮਾਨ | ਕਾਂਗਰਸ ਨੇ ਸੁਰਜੀਤ ਧੀਮਾਨ ਨੂੰ ਪਾਰਟੀ ’ਚੋਂ ਕੀਤਾ ਬਾਹਰ , ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ’ਚੋਂ ਕੀਤਾ ਬਾਹਰ |