ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ‘ਤੇ ਸਾਧਿਆ ਨਿਸ਼ਾਨਾ
‘ਆਪ’ ਦੇ ਵਰਕਰਾਂ ਦੀ ਗੁੰਡਾਗਰਦੀ ਦੀ ਵੀਡੀਓ ਕੀਤੀ ਸਾਂਝੀ
ਭਗਵੰਤ ਮਾਨ ਨੂੰ ਨਵਜੋਤ ਸਿੱਧੂ ਨੇ ਕੀਤੇ ਕਈ ਸਵਾਲ
ਕੀ ਇਸ ਨੂੰ ਕਹਿੰਦੇ ਹਨ ਭਗਵੰਤ ਮਾਨ ਭਗਤ ਸਿੰਘ ਦੀ ਸੋਚ ?
ਲੋਕਾਂ ਨੂੰ ਲੁੱਟਣ ਤੇ ਕੁੱਟਣ ਨੂੰ ਭਗਵੰਤ ਮਾਨ ਕਹਿੰਦੇ ਹਨ ਭਗਤ ਸਿੰਘ ਦੀ ਸੋਚ ?
ਕੀ ਇਸ ਨੂੰ ਕਹਿੰਦੇ ਹਨ Bhagwant Maan ਭਗਤ ਸਿੰਘ ਦੀ ਸੋਚ ? Navjot Sidhu Tweet Big Breaking

