ਬਿਊਰੋ ਰਿਪੋਰਟ , 15 ਜੂਨ
ਉਸ ਦੀ ਸਿੱਧੂ ਮੂਸੇਵਾਲਾ ਨਾਲ ਦੁਸ਼ਮਣੀ ਕੀ ਸੀ? | ਜੇਲ੍ਹ ‘ਚ ਬੈਠ ਕੇ ਉਸ ਨੇ ਮੂਸੇਵਾਲਾ ਦੇ ਕਤਲ ਦੀ ਯੋਜਨਾ ਕਿਵੇਂ ਬਣਾਈ ਸੀ? | ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਕਿੰਨੇ ਸ਼ਾਰਪ ਸ਼ੂਟਰ ਸਨ? | ਮੂਸੇਵਾਲਾ ਦੇ ਇਸ ਕਤਲ ‘ਚ ਕਿਸ ਕਿਸ ਦਾ ਹੱਥ ਹੈ? | ਮੂਸੇਵਾਲਾ ਦਾ ਕਤਲ ਕਰਨ ਲਈ ਸ਼ਾਰਪ ਸ਼ੁਟਰਾਂ ਨੂੰ ਹਥਿਆਰ ਕਿੱਥੋਂ ਮਿਲੇ ਅਤੇ ਕਿਸ ਨੇ ਦਿੱਤੇ ਸਨ? | ਮੂਸੇਵਾਲਾ ਨੂੰ ਮਾਰਨ ਲਈ ਅਂ-94 ਵਰਗਾ ਮਾਡਰਨ ਹਥਿਆਰ ਕਿੱਥੋਂ ਆਇਆ ਸੀ ਅਤੇ ਹੁਣ ਇਹ ਹਥਿਆਰ ਕਿੱਥੇ ਹੈ? ਕੈਨੇਡਾ ਬੈਠੇ |ਗੈਂਗਸਟਰ ਗੋਲਡੀ ਬਰਾੜ ਨਾਲ ਉਸ ਦਾ ਸੰਪਰਕ ਕਿਵੇਂ ਹੁੰਦਾ ਹੈ? | ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਕਿਹੜੇ ਕਿਹੜੇ ਰਾਜਾਂ ਤੋਂ ਆਏ ਸਨ? | ਸਿੱਧੂ ਮੂਸੇਵਾਲਾ ਦੇ ਨਾਲ ਹੋਰ ਕਿਹੜੇ ਪੰਜਾਬੀ ਗਾਇਕ ਉਨਾਂ ਦੀ ਹਿਟਲਿਸਟ ‘ਚ ਨੇ? |