ਬਿਊਰੋ ਰਿਪੋਰਟ , 17 ਜੂਨ
ਕੇਂਦਰ ਦੀ ‘ਅਗਨੀਪੱਥ’ਯੋਜਨਾਂ ਖਿਲਾਫ਼ ਹੰਗਾਮਾ ਜਾਰੀ |‘ਲਖਮੀਨੀਆਂ’ ਦੇ ‘ਰੇਲਵੇ ਸਟੇਸ਼ਨ’ ‘ਤੇ ਨੋਜਵਾਨਾਂ ਨੇ ਕੀਤੀ ਅਗਜਨੀ | ‘ਬਿਹਾਰ’ ‘ਚ ਨੋਜਵਾਨਾਂ ‘ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ | ‘ਫਰੀਦਾਬਾਦ’ ‘ਚ ਨੋਜਵਾਨਾਂ ਨੇ ਪੁਲਿਸ ਤੇ ਕੀਤੀ ਪੱਥਰਬਾਜੀ | ਪੁਲਿਸ ਨੇ ਕਈ ਨੋਜਵਾਨਾਂ ਨੂੰ ਅਪਣੀ ਹਿਰਾਸਤ ‘ਚ ਲਿਆ | ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਨੋਜਵਾਨ ਸੜਕਾਂ ‘ਤੇ ਆਏ | ‘ਅਗਨੀਪੱਥ’ ਯੋਜਨਾਂ ‘ਤੇ ਕੇਂਦਰ ਦਾ ਬਿਆਨ | ਨੋਜਵਾਨਾਂ ਦੇ ਭਵਿੱਖ ਦੇ ਲਾਹੇਵੰਦ ਲਈ ਬਣਾਈ ਗਈ ਹੈ ‘ਅਗਨੀਪੱਥ’|