• ਸੋਮ.. ਜੂਨ 5th, 2023

ਕੈਪਟਨ ਨੂੰ ਝਟਕਾ, ਖਿੱਦੋ ਖੂੰਡੀ ‘ਤੇ ਭਾਰੀ ਪਿਆ ਕਮਲ

ਰਿਪੋਰਟ -ਪਵਨਦੀਪ ਸ਼ਰਮਾ ( 29 ਜਨਵਰੀ )

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੂੰ ਝਟਕਾ , ਪੰਜਾਬ ਲੋਕ ਕਾਂਗਰਸ ਦੇ ਛੇ ਉਮੀਦਵਾਰਾਂ ਨੇ ਚੋਣ ਲੜਨ ਤੋਂ ਕੀਤਾ ਇਨਕਾਰ |

ਭਾਜਪਾ ਦੇ ਕਮਲ ਦੇ ਫੁੱਲ ‘ਤੇ ਚੋਣ ਲੜਨ ਦੀ ਕਹੀ ਗੱਲ , ਕੈਪਟਨ ਨੇ ਭਾਜਪਾ ਹਾਈਕਮਾਨ ਨਾਲ ਕੀਤੀ ਗੱਲ਼ਬਾਤ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।