ਦੇਸ਼ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 1,86,163 ਕੇਸ ਆਏ ਸਾਹਮਣੇ ਹਨ। ਇਹ 44 ਦਿਨਾਂ ਵਿਚ ਸਭ ਤੋਂ ਘੱਟ ਅੰਕੜਾ ਹੈ। ਹਾਲਾਂਕਿ ਮੌਤਾਂ ਦਾ ਅੰਕੜਾ ਅਜੇ ਵੀ 3000 ਤੋਂ ਉਪਰ ਹੈ। ਕਰਨਾਟਕ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਅਤੇ ਤਾਮਿਲਨਾਡੂ ਦੂਜੇ ਨੰਬਰ ‘ਤੇ ਹੈ। ਇਕ ਹਫਤੇ ਵਿਚ ਇਹ ਦੂਜਾ ਮੌਕਾ ਹੈ ਜਦੋਂ ਲਾਗ ਦੇ ਅੰਕੜੇ ਦੋ ਲੱਖ ਤੋਂ ਘੱਟ ਰਹੇ ਹਨ। ਪਹਿਲੀ ਵਾਰ, ਸੋਮਵਾਰ ਨੂੰ ਦੋ ਲੱਖ ਤੋਂ ਘੱਟ ਮਾਮਲੇ ਸਾਹਮਣੇ ਆਏ। ਪਿਛਲੀ ਵਾਰ 13 ਅਪ੍ਰੈਲ ਨੂੰ 1,85,295 ਕੇਸ ਹੋਏ ਸਨ।

By news

Leave a Reply

Your email address will not be published. Required fields are marked *