ਲਾਸ ਏਂਜਲਸ, 9 ਅਪਰੈਲ
ਆਸਕਰ ਐਵਾਰਡ ਸਮਾਰੋਹ ਵਿੱਚ ਮੇਜ਼ਬਾਨ ਕ੍ਰਿਸ ਰੌਕ ਨੂੰ ਥੱਪੜ ਮਾਰਨ ਦੇ ਦੋਸ਼ ਵਿੱਚ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਨੇ ਅਭਿਨੇਤਾ ਵਿੱਲ ਸਮਿਥ ਨੂੰ ਆਸਕਰ ਜਾਂ ਕਿਸੇ ਹੋਰ ਅਕੈਡਮੀ ਸਮਾਗਮ ਵਿੱਚ ਸ਼ਾਮਲ ਹੋਣ ’ਤੇ 10 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ।