• ਸੋਮ.. ਜੂਨ 5th, 2023

ਜਗਮੋਹਨ ਕੰਗ ਨੇ ਕੇਜਰੀਵਾਲ ਅੱਗੇ ਰੱਖੀ ਇਹ ਮੰਗ

ਬਿਊਰੋ ਰਿਪੋਰਟ , 18 ਮਾਰਚ

ਰਾਜ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ , ਜਗਮੋਹਨ ਕੰਗ ਨੇ ਟਿਕਟ ਲਈ ਦਾਅਵਾ ਠੋਕਿਆ , ਕਾਂਗਰਸ ਛੱਡਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ ਸਨ ਜਗਮੋਹਨ ਸਿੰਘ ਕੰਗ |

ਕੇਜਰੀਵਾਲ ਨੇ ਜਗਮੋਹਨ ਸਿੰਘ ਕੰਗ ਨੂੰ ‘ਆਪ’ ’ਚ ਕੀਤਾ ਸੀ ਸ਼ਾਮਲ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।