ਜਾਣੋ ਦੁਨੀਆਂ ਦੀ ਟਾਪ 10 ਇੰਟੈਲੀਜੇਂਸ ਬਿਊਰੋ ਬਾਰੇ
ਕਿਹੜੀਆਂ ਨੇ ਸਬਤੋਂ ਖ਼ਤਰਨਾਕ ਖ਼ੁਫ਼ੀਆ ਏਜੇਂਸੀਆਂ
ਗੱਲ ਜਦੋਂ ਵੀ ਕਿਸੇ ਦੇਸ਼ ਦੀ ਸੁਰੱਖਿਆ ਤੇ ਆਂਦੀ ਹੈ ਤਾਂ ਸਬ ਤੋਂ ਪਹਿਲਾਂ ਉਸ ਦੇਸ਼ ਦੀ ਇੰਟੈਲੀਜੇਂਸ ਸਰਵਿਸ ਨਾਲ ਵਾਹ ਪੈਂਦਾ ਹੈ I ਦੁਨੀਆਂ ਦੇ ਹਰ ਦੇਸ਼ ਵਿਚ ਆਪਣੀ ਇੰਟੈਲੀਜੇਂਸ ਸਰਵਿਸ ਹੁੰਦੀ ਹੈ ਜੋ ਕਿ ਆਪਣੇ ਦੇਸ਼ ਨੂੰ ਵਿਦੇਸ਼ੀ ਹਮਲਿਆਂ ਅਤੇ ਜਾਸੂਸੀ ਮਾਮਲਿਆਂ ਨੂੰ ਕੰਟਰੋਲ ਕਰਦੀ ਹੈ I ਕਈ ਦੇਸ਼ਾਂ ਦੀ ਇੰਟੈਲੀਜੇਂਸ ਬੋਹੋਤ ਹੀ ਸ਼ਕਤੀਸ਼ਾਲੀ ਹੈ I ਅੱਜ ਅਸੀਂ ਆਪਣੀ ਸਪੈਸ਼ਲ ਰਿਪੋਰਟ ਰਹੀ ਦੇਖਾਂਗੇ ਕਿ ਦੁਨੀਆਂ ਦੀ ਟਾਪ 10 ਖੁਫੀਆ ਏਜੇਂਸੀਆਂ ਕਿਹੜੀਆਂ ਹਨ ਜਿੰਨਾ ਦੇ ਨਾਂਅ ਤੋਂ ਆਤੰਕ ਦੇ ਵੱਡੇ ਤੋਂ ਵੱਡੇ ਸੰਗਠਨ ਵੀ ਡਰਦੇ ਨੇ I

