• ਸੋਮ.. ਜੂਨ 5th, 2023

ਟੁੱਟੀ ਸੜਕ ਕਾਰਨ ਵਾਪਰਿਆ ਹਾਦਸਾ, ਮੌਕੇ ‘ਤੇ ਹੀ ਸੜਕ ਦੀ ਮੁਰੰਮਤ ਲਈ ਪਹੁੰਚ ਗਏ ਵਿਧਾਇਕ

Gurdev Singh Maan

ਬਿਊਰੋ ਰਿਪੋਰਟ , 7 ਮਾਰਚ

ਟੁੱਟੀ ਸੜਕ ਕਾਰਨ ਵਾਪਰਿਆ ਹਾਦਸਾ, ਨਾਭਾ ਦੀ ਭਾਦਸੋਂ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ | ਬਰੀਜ਼ਾ ਕਾਰ ਦਰੱਖ਼ਤ ਨਾਲ ਟਕਰਾਈ , ਮੌਕੇ ‘ਤੇ ਹੀ ਸੜਕ ਦੀ ਮੁਰੰਮਤ ਲਈ ਪਹੁੰਚੇ ਵਿਧਾਇਕ | ਦੇਵ ਮਾਨ ਨੇ ਖੁਦ ਸੜਕ ’ਤੇ ਪੈਚ ਵਰਕ ਸ਼ੁਰੂ ਕਰਵਾਇਆ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।