ਮੌਕੇ ਤੇ ਘਟਨਾ ਦੀ ਸੂਚਨਾ ਮਿਲਣ ਤੇ ਹਮਲਾ ਕਰਨ ਵਾਲੇ ਦੋ ਨੌਜਵਾਨ ਕਾਬੂ ਕਰ ਲਿਆ ਗਾਏ ਹਨ।
ਸਾਉਣ ਦੀ ਅਸ਼ਟਮੀ ਹੋਣ ਕਾਰਨ ਵਖ ਵਖ ਚੋਣਾ ਵਿਚ ਲੋਕਾ ਦੀਆ ਸੁਰੱਖਿਆ ਵਜੋ ਕਮਾਂਡੋ ਫੋਰਸ ਕਰਮਚਾਰੀਆ ਦੀਆ ਡਿਊਟੀਆ ਲਗਾਈਆ ਗਾਈਆ ਸਨ ।
ਬੀਤੀ ਰਾਤ ਚੋਕ ਤਸੀਲ ਬਜਾਰ ਕੋਲ ਹੋ ਰਹੇ ਜਗਰਾਤਾ ਸਮਾਗਮ ਦੇ ਬਹਾਰ ਗੇਟ ਕੋਲ ਪੰਜਾਬ ਪੁਲਸ ਅਤੇ ਕਮਾਂਡੋ ਫੋਰਸ ਦੇ ਮੁਲਜ਼ਮ ਡਿਊਟੀ ਦੇ ਰਹੇ ਉਪਰ ਕੁਝ ਆਣਪਛਾਤੇ ਨੋਜਵਾਨਾ ਵਲੋ ਜਾਨ ਲੇਵਾ ਹਮਲਾ ਕਰਕੇ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਗਾਏ।
ਦੂਜੇ ਪਾਸੇ ਘਟਨਾ ਦੀ ਸੂਚਨ ਮਿਲਣ ਤੇ ਮੌਕੇ ਤੇ ਡੀ ਐਸ ਪੀ ਸਿਟੀ ਜਸਪਾਲ ਸਿੰਘ ਅਤੇ ਥਾਣਾ ਸਿਟੀ ਐਸ ਐਚ ਉ ਇੰਸਪੈਕਟਰ ਹਰਪ੍ਰੀਤ ਸਿੰਘ ਮੌਕੇ ਤੇ ਪੁੱਜ ਕੇ ਕਮਾਂਡੋ ਫੋਰਸ ਦੇ ਮੁਲਜ਼ਮ ਜਖਮੀਆ ਨੁੰ ਤੁੰਰਤ ਤਰਨਤਾਰਨ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਾਏ। ਅਤੇ ਹਮਲਾ ਕਰਨ ਵਾਲੇ ਦੋ ਨੋਜਵਾਨ ਕਾਬੂ ਕਰ ਲਿਆ ਗਾਏ ਹਨ।ਇਹਨਾ ਵਿਰੁੱਧ ਥਾਣਾ ਸਿਟੀ ਮਾਮਲਾ ਦਰਜ ਕਰਕੇ ਤਰਨਤਾਰਨ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਹੇ ਹੈ।
ਬਾਈਟ ਕਮਾਂਡੋ ਦੇ ਫੋਰਸ ਦੇ ਮੁਲਜ਼ਮ ਸਾਜਨ ਖਾ ਅਤੇ ਕੁਲਬੀਰ ਸਿੰਘ ਨੇ ਦੱਸਿਆ ਕਿ ਸਾਵਨ ਮਹੀਨੇ ਅਸਟਾਮੀ ਹੋਣ ਤਰਨਤਾਰਨ ਸਹਿਰ ਵਿਚ ਵਖ ਵਖ ਚੋਕਾ ਵਿਚ ਮਾਤਾ ਜੀ ਜਗਰਾਤੇ ਹੋ ਰਹੇ ਸਨ ।
ਜਿਸ ਵਿਚ ਅਸੀ ਤਰਨਤਾਰਨ ਸਹਿਰ ਤਸੀਲ ਚੌਕ ਕੋਲੋ ਜਗਰਾਤਾ ਹੋ ਰਹੇ ਸਮਾਗਮ ਦੇ ਗੇਟ ਅੱਗੇ ਪੰਜਾਬ ਪੁਲਸ ਦੇ ਮੁਲਾਜ਼ਮਾ ਨਾਲ ਡਿਊਟੀ ਰਹੇ ਸੀ ।ਅਧੀ ਰਾਤ ਤੋ ਬਾਅਦ ਆਣਪਛਾਤੇ ਵਿਅਕਤੀਆ ਵੱਲੋ ਸਾਡੇ ਉਪਰ ਜਾਨ ਲੇਵਾ ਹਮਲਾ ਕਰਕੇ ਫਰਾਰ ਹੋਣ ਵਿਚ ਸਫਲ ਹੋ ਗਾਏ।
ਅਵੀ ਨਿਊਜ਼ ਪੰਜਾਬੀ ਤੋਂ ਪ੍ਰਲਾਦ ਸੰਗੇਲੀਆ ਦੀ ਰਿਪੋਰਟ ।