• ਵੀਰਃ. ਫਰ. 2nd, 2023

ਤਾਮਿਲ ਨਾਡੂ ’ਚ ਰੱਥ ਯਾਤਰਾ ਦੌਰਾਨ ਕਰੰਟ ਲੱਗਣ ਕਾਰਨ ਬੱਚਿਆਂ ਸਣੇ 11 ਮੌਤਾਂ

Bynews

ਅਪ੍ਰੈਲ 27, 2022 , ,
Tamil Nadu Incident

ਤੰਜਾਵੁਰ (ਤਾਮਿਲ ਨਾਡੂ), 27 ਅਪਰੈਲ

ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ ’ਚ ਮੰਦਰ ਤੋਂ ਕੱਢੀ ਗਈ ਰੱਥ ਯਾਤਰਾ ਦੌਰਾਨ ਕਰੰਟ ਲੱਗਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ। ਇਹ ਲੋਕ ‘ਹਾਈ ਟੈਂਸ਼ਨ ਟਰਾਂਸਮਿਸ਼ਨ ਲਾਈਨ’ ਦੇ ਸੰਪਰਕ ਵਿੱਚ ਆਏ ਸਨ। ਪੁਲੀਸ ਨੇ ਦੱਸਿਆ ਕਿ ਮਰਨ ਵਾਲਿਆਂ ‘ਚ ਬੱਚੇ ਵੀ ਸ਼ਾਮਲ ਹਨ।
ਤਾਮਲਿਨਾਡੂ ਦੇ ਇੱਕ ਮੰਦਰ ਦੀ ਰੱਥ ਯਾਤਰਾ ਦੌਰਾਨ ਬਜਿਲੀ ਦਾ ਕਰੰਟ ਲੱਗਣ ਨਾਲ ਦੋ ਬੱਚਆਿਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਏ । ਪੁਲਸਿ ਨੇ ਇਸ ਸਬੰਧੀ ਜਾਣਕਾਰੀ ਦੱਿਤੀ ਏ …ਇਹ ਹਾਦਸਾ ਉਦੋਂ ਵਾਪਰਆਿ ਜਦੋਂ ਤਮਲਿਨਾਡੂ ਦੇ ਤੰਜਾਵੁਰ ਵੱਿਚ ਇੱਕ ਮੰਦਰ ਦੀ ਰੱਥ ਯਾਤਰਾ ਬਜਿਲੀ ਦੀ ਤਾਰ ਦੇ ਸੰਪਰਕ ਵੱਿਚ ਆ ਗਈ। ਬਜਿਲੀ ਦਾ ਕਰੰਟ ਲੱਗਣ ਨਾਲ ਦੋ ਬੱਚਆਿਂ ਸਮੇਤ 11 ਲੋਕਾਂ ਦੀ ਮੌਤ ਹੋ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।