ਤਰਸੇਮ ਜੱਦੜ ਦੀ ਫ਼ਿਲਮ ਗਲਵੱਕੜੀ ਦੇ ਪ੍ਰਮੋਸ਼ਨ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਏ ਹੋ ਵੀ ਕਯੋਂ ਨਾ ਫ਼ਿਲਮ 8 ਅਪ੍ਰੈਲ ਨੂੰ ਰਲੀਜ਼ ਜੋ ਹੋ ਰਹੀ ਏ, ਇਸ ਫ਼ਿਲਮ ਵਿਚ ਤਰਸੇਮ ਜੱਸੜ ਨਾਲ ਵਾਮਿਕਾ ਗੱਬੀ ਨਜ਼ਰ ਆਣਗੇ
ਹਾਲ ਹੀ ਦੇ ਵਿਚ ਆਪਣੀ ਫ਼ਿਲਮ ਦੀ ਪਰਮੋਸ਼ਨ ਤੋਂ ਪਹਿਲਾਂ ਤਰਸੇਮ ਜੱਸੜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੀ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਤਰਸੇਮ ਜੱਸੜ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ
ਤਰਸੇਮ ਜੱਸੜ ਨੇ ਫ਼ਿਲਮ ਬਾਰੇ ਵੀ ਜਾਣਕਾਰੀ ਦਿੱਤੀ ਕਿ ਏ ਫ਼ਿਲਮ ਆਪਣੇ ਨਾ ਵਰਗੀ ਏ ਜੋ ਕਿ ਇਕ ਰੋਮਾੰਟਿਕ ਤੇ ਕਾਮੇਡੀ ਫ਼ਿਲਮ ਏ
ਤਰਸੇਮ ਨੇ ਲੋਕਾਂ ਨੂੰ ਫ਼ਿਲਮ ਦੇਖਣ ਦੀ ਅਪੀਲ ਵੀ ਕਿੱਤੀ ਤੇ ਪਰਿਵਾਰ ਨਾਲ ਫ਼ਿਲਮ ਦੇਖਣ ਦੀ ਸਲਾਹ ਦਿੱਤੀ ਕਿਉਂਕਿ ਇਹ ਇਕ ਫੈਮਿਲੀ ਮੂਵੀ ਏ
ਤੁਹਾਨੂੰ ਦੱਸ ਦਈਏ ਕਿ ਤਰਸੇਮ ਜੱਸੜ ਦੀਆਂ ਫ਼ਿਲਮਾਂ ਤੇ ਗਾਣੇ ਹਮੇਸ਼ਾ ਹੀ ਸੁਪਰਹਿੱਟ ਰਹਿੰਦੇ ਨੇ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੀ ਗਲਵੱਕੜੀ ਫਿਲਮ ਲੋਕਾਂ ਦੇ ਦਿਲਾਂ ਨੂੰ ਜਿੱਤਾਂ ਵਿਚ ਕਿੰਨੀ ਕਾਮਯਾਬ ਹੁੰਦੀ ਏ