• ਐਤਃ. ਅਕਤੂਃ 1st, 2023

ਦੇਸ਼ ’ਚ ਕਰੋਨਾ ਦੇ 1761 ਨਵੇਂ ਮਰੀਜ਼ ਤੇ 127 ਮੌਤਾਂ

Covid Updates

ਨਵੀਂ ਦਿੱਲੀ, 20 ਮਾਰਚ

ਦੇਸ਼ ਵਿੱਚ ਕੋਵਿਡ-19 ਦੇ 1761 ਨਵੇਂ ਕੇਸਾਂ ਦੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਕੇ 4,30,07,841 ਹੋ ਗਈ ਹੈ, ਜਦੋਂ ਕਿ 127 ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 5,16,479 ਹੋ ਗਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।