ਨਵੀਂ ਦਿੱਲੀ, 23 ਅਪਰੈਲ
ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 2527 ਨਵੇਂ ਕੇਸਾਂ ਦੇ ਆਉਣ ਨਾਲ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 4,30,54,952 ਹੋ ਗਈ ਹੈ, ਜਦੋਂ ਕਿ 33 ਮਰੀਜ਼ਾਂ ਦੀ ਮੌਤ ਕਾਰਨ ਮੌਤਾਂ ਦੀ ਗਿਣਤੀ 5,22,149 ਹੋ ਗਈ ਹੈ।