• ਸੋਮ.. ਜੂਨ 5th, 2023
Navjot Sidhu Resigned

ਬਿਊਰੋ ਰਿਪੋਰਟ , 16 ਮਾਰਚ

ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ , ਸੋਨੀਆ ਗਾਂਧੀ ਨੇ ਸਿੱਧੂ ਸਣੇ ਪੰਜ ਰਾਜਾਂ ਦੇ ਪ੍ਰਧਾਨਾਂ ਤੋਂ ਮੰਗਿਆ ਸੀ ਅਸਤੀਫਾ |ਪੰਜਾਬ ਸਣੇ ਪੰਜ ਰਾਜਾਂ ’ਚ ਕਾਂਗਰਸ ਨੂੰ ਨਿਮੋਸ਼ੀਜ਼ਨਕ ਹਾਰ ਦਾ ਕਰਨਾ ਪਿਆ ਸੀ ਸਾਹਮਣਾ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।