• ਸੋਮ.. ਜੂਨ 5th, 2023

ਪਟਿਆਲਾ ’ਚ ਹਿੰਦੂ ਜੱਥੇਬੰਦੀਆਂ ਵੱਲੋਂ ਹੰਗਾਮਾ, ਹੋ ਗਿਆ ਵੱਡਾ ਕਾਰਾ

Patiala Mandir Beadbi

ਬਿਊਰੋ ਰਿਪੋਰਟ , 17 ਮਾਰਚ

ਪਟਿਆਲਾ ’ਚ ਹਿੰਦੂ ਜੱਥੇਬੰਦੀਆਂ ਵੱਲੋਂ ਹੰਗਾਮਾ , ਮੰਦਿਰ ਦੀ ਭੰਨ-ਤੋੜ ਨੂੰ ਲੈ ਕੇ ਕੀਤਾ ਹੰਗਾਮਾ , ਪਟਿਆਲਾ ਦੇ ਮਾਤਾ ਕੁਸ਼ੱਲਿਆ ਹਸਪਤਾਲ ’ਚ ਬਣਿਆ ਸੀ ਮੰਦਿਰ | ਰਾਕੇਸ਼ ਕੇਹਰ ਸੀਨੀਅਰ ਆਗੂ ਹਿੰਦੂ ਪ੍ਰੀਸ਼ਦ , ਹਸਪਤਾਲ ਦੇ ਪ੍ਰਬੰਧਕਾਂ ਨੇ ਤੁੜਵਾਇਆ ਸੀ ਮੰਦਿਰ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।