• ਐਤਃ. ਅਕਤੂਃ 1st, 2023

ਪਟਿਆਲਾ ਦੇ ਪਿੰਡ ਝਿੱਲ ’ਚ ਪੇਚਸ਼ ਕਾਰਨ ਦਹਿਸ਼ਤ, ਮਰੀਜ਼ ਹਸਪਤਾਲਾਂ ’ਚ ਦਾਖਲ

Panic due to dysentery in village Jhil of Patiala,

ਪਟਿਆਲਾ, 22 ਜੂਨ

ਪਟਿਆਲਾ ਦੇ ਨਜ਼ਦੀਕ ਨਗਰ ਨਿਗਮ ਦੀ ਹੱਦ ’ਚ ਪੈਂਦੇ ਪਿੰਡ ਝਿੱਲ ਵਿਚ ਪੇਚਸ਼ ਫੈਲ ਗਈ ਹੈ। ਹੁਣ ਤੱਕ ਇੱਥੇ 12 ਮਰੀਜ਼ ਸਾਹਮਣੇ ਆ ਚੁੱਕੇ ਹਨ। ਮਰੀਜ਼ਾਂ ਨੂੰ ਤ੍ਰਿਪੜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਪਿੰਡ ਝਿੱਲ ਵਿਚ ਸਿਵਲ ਸਰਜਨ ਨੇ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਸਿਵਲ ਸਰਜਨ ਮੁਤਾਬਕ ਪਿੰਡ ਵਿੱਚ ਆਰਜ਼ੀ ਡਿਸਪੈਂਸਰੀ ਬਣਾ ਦਿੱਤੀ ਹੈ। ਮਰੀਜ਼ ਮਾਡਲ ਟਾਊਨ, ਰਾਜਿੰਦਰਾ ਹਸਪਤਾਲ ਤੇ ਪ੍ਰਾਈਵੇਟ ਗੋਬਿੰਦ ਹਸਪਤਾਲ ਵਿੱਚ ਜੇਰੇ ਇਲਾਜ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।