ਬਿਊਰੋ ਰਿਪੋਰਟ , 16 ਜੂਨ
ਲਾਰੈਂਸ ਬਿਸ਼ਨੋਈ ਤੋਂ ਦੂਜੇ ਦਿਨ ਦੀ ਪੁੱਛਗਿੱਛ ਤੋਂ ਹੋ ਸਕਦਾ ਵੱਡਾ ਖੁਲਾਸਾ | ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੀ ਲੋਕੇਸ਼ਨ ਬਾਰੇ ਕੀਤੀ ਜਾ ਰਹੀ ਹੈ ਪੁੱਛਗਿੱਛ – ਸੂਤਰ | ਪਹਿਲੇ ਦਿਨ ਲਾਰੈਂਸ ਤੋਂ ਪੁੱਛੇ ਗਏ 20 ਤੋਂ ਜ਼ਿਆਦਾ ਸਵਾਲ | ਕਈ ਗਾਇਕਾਂ ਕੋਲੋਂ ਰੰਗਦਾਰੀ ਲੈਣ ਦੀ ਕਬੂਲੀ ਗੱਲ – ਸੂਤਰ | ਮੂਸੇਵਾਲਾ ਦੇ ਕਤਲ ਪਿੱਛੇ 2 ਪੰਜਾਬੀ ਗਾਇਕ ਅਤੇ ਮਿਓਜ਼ਿਕ ਕੰਪਨੀ ਦਾ ਨਾਂਅ ਸ਼ਾਮਲ: ਸੂਤਰ |