ਬਿਊਰੋ ਰਿਪੋਰਟ , 11 ਅਪ੍ਰੈਲ
ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਡੀ.ਜੀ.ਪੀ. ਦੀ ਪ੍ਰੈਸ ਕਾਨਫਰੰਸ, ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਘੱਟ ਹੋਏ ਕਤਲ : ਡੀ.ਜੀ.ਪੀ. | 2020 ’ਚ 757 ਤੇ 2021 ਵਿੱਚ 724 ਹੋਏ ਕਤਲ : ਡੀ.ਜੀ.ਪੀ. , ਹਰ ਮਹੀਨੇ 60 ਤੋਂ ਉਪਰ ਹੋਏ ਕਤਲ : ਡੀ.ਜੀ.ਪੀ. | ਪੰਜਾਬ ਦੀ ਕਾਨੂੰਨ ਵਿਵਸਥਾ ਸੁਧਾਰਨ ਵਿੱਚ ਲੋਕਾਂ ਦੇ ਸਾਥ ਦੀ ਲੋੜ : ਡੀ.ਜੀ.ਪੀ. |