ਬਿਊਰੋ ਰਿਪੋਰਟ , 13 ਜੂਨ
ਪੁਲਿਸ ਕਾਰਵਾਈ ਦੇ ਡਰ ਤੋਂ ਹਾਈਕੋਰਟ ਪਹੁੰਚੇ ਸਾਬਕਾ ਮੰਤਰੀ | ਭਾਰਤ ਭੂਸ਼ਨ ਆਸ਼ੂ ਨੇ ਖੜਕਾਇਆ ਕੋਰਟ ਦਾ ਦਰਵਾਜ਼ਾ | ਕਾਰਵਾਈ ਕਰਨ ਤੋਂ 7 ਦਿਨ ਪਹਿਲਾਂ ਨੋਟਿਸ ਦੇਣ ਦੀ ਕੀਤੀ ਮੰਗ | 2000 ਕਰੋੜ ਦੇ ਟੈਂਡਰਾਂ ‘ਚ ਘੁਟਾਲੇ ਦੇ ਇਲਜ਼ਾਮ | ਵਿਜੀਲੈਂਸ ਵੱਲੋਂ ਸ਼ੁਰੂ ਕੀਤੀ ਗਈ ਹੈ ਜਾਂਚ | ਜਲਦ ਹੀ ਪੰਜਾਬ ਸਰਕਾਰ ਵੱਡਾ ਐਕਸ਼ਨ ਲੈਣ ਦੀ ਤਿਆਰੀ ‘ਚ | ਕਾਂਗਰਸ ਦੇ ਸਾਬਕਾ ਮੰਤਰੀ ਧਰਮਸੋਤ ਨੂੰ ਪਹਿਲਾਂ ਹੀ ਪੁਲਿਸ ਕਰ ਚੁੱਕੀ ਹੈ ਗ੍ਰਿਫਤਾਰ | ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਤੇ ਵੀ ਜਲਦ ਹੋ ਸਕਦੀ ਹੈ ਕਾਰਵਾਈ | ਕਈ ਅਧਿਕਾਰੀਆਂ ਤੇ ਵੀ ਡਿੱਗ ਸਕਦੀ ਹੈ ਗਾਜ |