ਪੰਜਾਬੀ ਅਦਾਕਾਰ ਗੁਰਚੇਤ ਚੱਿਤਰਕਾਰ ਦੇ ਸਹੁਰੇ ਦਾ ਕਤਲ ਹੋ ਗਆਿ ਏ । ਇਸ ਵਾਰਦਾਤ ਨੂੰ ਗੁਰਚੇਤ ਚੱਿਤਰਕਾਰ ਦੇ ਸਹੁਰੇ ਦੇ ਨੌਕਰ ਨੇ ਅੰਜਾਮ ਦੱਿਤਾ ਏ …ਖਬਰਾਂ ਮੁਤਾਬਕਿ ਬੀਤੀ ਰਾਤ ਸੰਗਰੂਰ ਵੱਿਚ ਗੁਰਚੇਤ ਚੱਿਤਰਕਾਰ ਦੇ ਸਹੁਰੇ ਛੱਜਾ ਸੰਿਘ ਦਾ ਆਪਣੇ ਨੌਕਰ ਵੱਲੋਂ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦੱਿਤਾ ਗਆਿ ਏ। ਪੁਲਸਿ ਮਾਮਲੇ ਦੀ ਜਾਂਚ ਕਰ ਰਹੀ ਏ …ਤਫਤੀਸ਼ੀ ਅਫਸਰ ਜਗਸੀਰ ਸੰਿਘ ਨੇ ਦੱਸਆਿ ਕ ਿਛੱਜਾ ਸੰਿਘ ਨੇ ਅਮਰਜੀਤ ਕੌਰ ਨਾਂ ਦੀ ਔਰਤ ਨੂੰ ਆਪਣੇ ਘਰ ਕੰਮ ਕਰਵਾਉਣ ਲਈ ਰੱਖਆਿ ਹੋਇਆ ਸੀ ਅਤੇ ਉਸ ਦਾ ਨੌਕਰ ਸਕਿੰਦਰ ਸੰਿਘ ਉਸ ਔਰਤ ‘ਤੇ ਬੁਰੀ ਨਜ਼ਰ ਰੱਖਦਾ ਸੀ। ਜਸਿ ਨੂੰ ਛੱਜਾ ਸੰਿਘ ਲਗਾਤਾਰ ਰੋਕਦਾ ਰਹੰਿਦਾ ਸੀ ਅਤੇ ਇਸੇ ਕਾਰਨ ਗੁੱਸੇ ‘ਚ ਆਏ ਨੌਕਰ ਸਕਿੰਦਰ ਸੰਿਘ ਨੇ ਬੀਤੀ ਰਾਤ ਕੰਧ ਟੱਪ ਕੇ ਘਰ ‘ਚ ਦਾਖਲ ਹੋ ਕੇ ਛੱਜਾ ਸੰਿਘ ਦੇ ਸਰਿ ‘ਤੇ ਕੁਹਾੜੀ ਮਾਰ ਦੱਿਤੀ, ਜਸਿ ਕਾਰਨ ਉਸ ਦੀ ਮੌਤ ਹੋ ਗਈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਸਕਿੰਦਰ ਦੁਬਾਰਾ ਕੰਧ ‘ਤੇ ਚੜ੍ਹ ਰਹਿਾ ਸੀ ਤਾਂ ਕੱਚ ਦੀ ਲਪੇਟ ‘ਚ ਆਉਣ ਕਾਰਨ ਨੌਕਰ ਸਕਿੰਦਰ ਸੰਿਘ ਵੀ ਜ਼ਖਮੀ ਹੋ ਗਆਿ। ਪੁਲਸਿ ਮੁਲਾਜ਼ਮ ਨੇ ਕਹਿਾ ਕ ਿਮਾਮਲੇ ਦੀ ਜਾਂਚ ਕਰਕੇ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਆਿ ਜਾਵੇਗਾ।