• ਸੋਮ.. ਜੂਨ 5th, 2023

ਪੰਜਾਬ ਮੰਤਰੀ ਮੰਡਲ ਦੀ ਪਹਿਲੀ ਬੈਠਕ ਅੱਜ ਬਾਅਦ ਦੁਪਹਿਰ 2 ਵਜੇ

Bhagwant Maan Meeting

ਚੰਡੀਗੜ੍ਹ, 19 ਮਾਰਚ

ਇਥੇ ਪੰਜਾਬ ਸਿਵਲ ਸਕੱਤਰੇਤ ਵਿੱਚ ਬਾਅਦ ਦੁਪਹਿਰ 2 ਵਜੇ ਪੰਜਾਬ ਮੰਤਰੀ ਮੰਡਲ ਦੀ ਪਹਿਲੀ ਬੈਠਕ ਹੋਵੇਗੇ। ਪਹਿਲਾਂ ਇਹ ਬੈਠਕ ਬਾਅਦ ਦੁਪਹਿਰ 12:30 ਵਜੇ ਹੋਣੀ। ਮੀਟਿੰਗ ਹੁਣ ਕਮੇਟੀ ਰੂਮ, ਦੂਸਰੀ ਮੰਜ਼ਿਲ, ਪੰਜਾਬ ਸਕੱਤਰੇਤ ਵਿਖੇ ਹੋਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।