ਪੰਜਾਬ ਵਿਧਾਨਸਭਾ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ
ਅੱਜ ਵ੍ਹਾਈਟ ਪੇਪਰ ਲੈ ਕੇ ਆਵੇਗੀ ਸਰਕਾਰ
‘ਖਜ਼ਾਨੇ ਦੀ ਦੁਰਵਰਤੋਂ ‘ਤੇ ਵ੍ਹਾਹੀਟ ਪੇਪਰ ਲਿਆਵੇਗੀ ਸਰਕਾਰ’
ਰੇਤਾ-ਬਜਰੀ ਤੋਂ 30 ਕਰੋੜ ਦਾ ਮਾਲੀਆ : ਹਰਜੋਤ ਬੈਂਸ
ਨਜਾਇਜ਼ ਮਾਇਨਿੰਗ ਦੇ ਕੇਸ ਦਰਜ : ਹਰਜੋਤ ਬੈਂਸ
ਸਸਤਾ ਰੇਤਾ-ਬਜਰੀ ਦੇਣ ਦੀ ਜ਼ਿੰਮੇਵਾਰੀ ਸਾਡੀ: ਹਰਜੋਤ ਬੈਂਸ
ਪਿਛਲੇ 5 ਸਾਲ ਜਿੰਨਾ ਮਾਲੀਆ ਇੱਕ ਸਾਲ ‘ਚ ਦੇਵਾਂਗੇ: ਹਰਜੋਤ ਬੈਂਸ
ਨਜਾਇਜ ਮਾਈਨਿੰਗ ਦੀ ਨਿਰਪੱਖ ਜਾਂਚ ਕੀਤੀ ਜਾਵੇ : ਇਆਲੀ
Read More : https://aveenews.com/wp-content/uploads/2022/06/2022_3largeimg_307935609.jpg