• ਸ਼ੁੱਕਰਵਾਰ. ਸਤੰ. 29th, 2023

ਫਿਰੋਜ਼ਪੁਰ ’ਚ ਅਕਾਲੀ ਆਗੂ ’ਤੇ ਜਾਨਲੇਵਾ ਹਮਲਾ

ਫਿਰੋਜ਼ਪੁਰ ’ਚ ਅਕਾਲੀ ਆਗੂ ’ਤੇ ਜਾਨਲੇਵਾ ਹਮਲਾ

ਫਿਰੋਜ਼ਪੁਰ ਤੋਂ ਖਬਰ ਲੈਂਦੇ ਹਾਂ ਜਿੱਥੇ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਬਿੱਟੂ ਵਿੱਜ ’ਤੇ ਜਾਨ ਲੇਵਾ ਹਮਲਾ ਹੋਇਆ ਏ ….ਇਹ ਹਮਲਾ ਰਾਤ ਸਾਢੇ ਨੌੰ ਵਜੇ ਦੇ ਕਰੀਬ ਹੋਇਆ ਏ …ਇਸ ਹਮਲੇ ਨੂੰ ਲੈ ਕੇ ਕੁਝ ਲੋਕਾਂ ਦਾ ਇਲਜਾਮ ਏ ਕਿ ਇਹ ਹਮਲਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਵਰਕਰਾਂ ਵੱਲੋਂ ਕੀਤਾ ਗਿਆ ਏ …ਸੁਖਦੇਵ ਰਾਜ ਬਿੱਟੂ ਵਿੱਜ ਦੀ ਕਾਰ ਉਪਰ ਰਾਡਾਂ ਕਾਪਿਆਂ ਤੇ ਨਾਲ ਹਮਲਾ ਕੀਤਾ ਗਿਆ ਸੀ ….ਸੁਖਦੇਵ ਰਾਜ ਬਿਟੂ ਵਿੱਜ ਨੇ ਦੱਸਿਆ ਏ ਕਿ ਉਹ ਆਪਣੇ ਮਿੱਤਰ ਦੇ ਘਰ ਖਾਣਾ ਖਾਣ ਵਾਸਤੇ ਗਏ ਸਨ …ਇਸੇ ਦੌਰਾਨ ਇਨੋਵਾ ਕਾਰ ਵਿੱਚ ਸਵਾਰ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।