ਬਿਊਰੋ ਰਿਪੋਰਟ , 5 ਮਈ
ਕਰਨਾਲ ‘ਚ ਫੜੇ ਗਏ ਅੱਤਵਾਦੀਆਂ ’ਤੇ ਖੱਟੜ ਦਾ ਵੱਡਾ ਬਿਆਨ | ਮੁੱਖ ਮੰਤਰੀ ਖੱਟੜ ਨੇ ਦਿੱਤਾ ਵੱਡਾ ਬਿਆਨ | ਪੰਜਾਬ ਪੁਲਿਸ ਦੀ ਸੂਚਨਾ ’ਤੇ ਹਰਿਆਣਾ ਪੁਲਿਸ ਨੇ ਕੀਤੀ ਕਾਰਵਾਈ | ਕਰਨਾਲ ‘ਚ ਫੜੇ 4 ਸ਼ੱਕੀ ਅੱਤਵਾਦੀ | ਅੱਤਵਾਦੀਆਂ ਕੋਲੋਂ ਅਸਲਾ ਤੇ ਗੋਲਾ-ਬਾਰੂਦ ਬਰਾਮਦ |ਦਿੱਲੀ ਨੰਬਰ ਵਾਲੀ ਗੱਡੀ ਚੋਂ ਬਰਾਮਦ ਹੋਇਆ ਗੋਲਾ-ਬਾਰੂਦ |