• ਸੋਮ.. ਜੂਨ 5th, 2023

ਬਰਤਾਨੀਆ ’ਚ ਸ਼ੁੱਕਰਵਾਰ ਤੋਂ ਆ ਰਹੇ ਨੇ ਅੱਛੇ ਦਿਨ, ਯਾਤਰਾਵਾਂ ’ਤੇ ਲੱਗੀਆਂ ਕੋਵਿਡ ਪਾਬੰਦੀਆਂ ਹਟਣਗੀਆਂ

Bynews

ਮਾਰਚ 15, 2022 , ,
Britain New Covid Guidelines

ਲੰਡਨ, 15 ਮਾਰਚ

ਯੂਕੇ ਸਰਕਾਰ ਨੇ ਕਿਹਾ ਕਿ ਈਸਟਰ ਮੌਕੇ ਸਕੂਲਾਂ ’ਚ ਛੁੱਟੀਆਂ ਤੋਂ ਪਹਿਲਾਂ ਸ਼ੁੱਕਰਵਾਰ ਤੋਂ ਸਾਰੀਆਂ ਕੋਵਿਡ-19 ਯਾਤਰਾ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਬਰਤਾਨੀਆਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ ਕਿਹਾ ਕਿ ਤਬਦੀਲੀਆਂ ਦਾ ਮਤਲਬ ਹੈ ਕਿ ਲੋਕ “ਚੰਗੇ ਪੁਰਾਣੇ ਦਿਨਾਂ ਵਾਂਗ ਯਾਤਰਾ” ਕਰਨ ਦੇ ਯੋਗ ਹੋਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।