• ਸੋਮ.. ਜੂਨ 5th, 2023

ਬਾਇਡਨ ਵੱਲੋਂ ਮਹਾਵੀਰ ਜਯੰਤੀ ਦੀ ਵਧਾਈ

Bynews

ਅਪ੍ਰੈਲ 15, 2022 , , , ,
Joe Biden

ਵਾਸ਼ਿੰਗਟਨ, 15 ਅਪਰੈਲ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮਹਾਵੀਰ ਜਯੰਤੀ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ। ਪ੍ਰਥਮ ਮਹਿਲਾ ਜਿਲ ਬਾਇਡਨ ਅਤੇ ਖੁਦ ਰਾਸ਼ਟਰਪਤੀ ਨੇ ਟਵਿੱਟਰ ‘ਤੇ ਜਾਰੀ ਕੀਤੇ ਵਧਾਈ ਸੰਦੇਸ਼ ‘ਚ ਉਨ੍ਹਾਂ ਕਿਹਾ, ‘ਇਹ ਸ਼ਾਂਤੀ, ਖੁਸ਼ੀ ਅਤੇ ਸਾਰਿਆਂ ਦੀ ਸਫਲਤਾ ਲਈ ਯਤਨਸ਼ੀਲ ਹੋਣ ਦਾ ਦਿਨ ਹੈ।’ ਬਾਇਡਨ ਨੇ ਲਿਖਿਆ,‘ਅਸੀਂ ਸਾਰੇ ਮਹਾਵੀਰ ਸਵਾਮੀ ਦੀਆਂ ਕਦਰਾਂ-ਕੀਮਤਾਂ ਦਾ ਪਾਲਣ ਕਰਦੇ ਹਾਂ।’

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।