• ਸ਼ੁੱਕਰਵਾਰ. ਸਤੰ. 22nd, 2023

ਬਿਕਰਮ ਮਜੀਠੀਆ ਨੇ ਕੀਤਾ ਆਤਮ ਸਮਰਪਣ

ਬਿਊਰੋ ਰਿਪੋਰਟ , 24 ਫਰਬਰੀ

ਬਿਕਰਮ ਮਜੀਠੀਆ ਨੇ ਕੀਤਾ ਆਤਮ ਸਮਰਪਣ , ਮੁਹਾਲੀ ਕੋਰਟ ’ਚ ਮਜੀਠਆ ਨੇ ਕੀਤਾ ਆਤਮ ਸਮਰਪਣ, ਹੁਣ ਰੈਗੂਲਰ ਬੇਲ ਲਈ ਕਰਨਗੇ ਅਪਲਾਈ |
ਐੱਸ.ਸੀ. ਨੇ ਚੋਣਾਂ ਤੋਂ ਬਾਅਦ ਆਤਮ ਸਮਰਪਣ ਕਰਨ ਦਾ ਦਿੱਤਾ ਸੀ ਹੁਕਮ , ਨਸ਼ਿਆਂ ਦੇ ਮਾਮਲੇ ’ਚ ਮਜੀਠੀਆ ਖਿਲਾਫ ਹੈ ਐੱਫ.ਆਈ.ਆਰ ਦਰਜ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।