• ਐਤਃ. ਅਕਤੂਃ 1st, 2023

ਬੀਜੇਪੀ, ਕੈਪਟਨ ਅਤੇ ਢੀਂਡਸਾ ਵਿਚਾਲੇ ਮੁੱਕਿਆ ਸੀਟਾਂ ਦੀ ਵੰਡ ਦਾ ਰੇੜਕਾ

ਬੀਜੇਪੀ, ਕੈਪਟਨ ਅਤੇ ਢੀਂਡਸਾ ਵਿਚਾਲੇ ਮੁੱਕਿਆ ਸੀਟਾਂ ਦੀ ਵੰਡ ਦਾ ਰੇੜਕਾ , ਪੰਜਾਬ ਵਿੱਚ ਸੀਟ ਸ਼ੇਅਰਿੰਗ ਫਾਰਮੂਲਾ ਹੋਇਆ ਤੈਅ |

ਭਾਜਪਾ ਨੂੰ 65, ਕੈਪਟਨ ਨੂੰ 37 ਤੇ ਢੀਂਡਸਾ ਨੂੰ ਮਿਲੀਆਂ 15 ਸੀਟਾਂ , ਭਾਜਪਾ 65, ਪੰਜਾਬ ਲੋਕ ਕਾਂਗਰਸ 37 ਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ 15 ਸੀਟਾਂ ਉੱਪਰ ਲੜੇਗੀ ਚੋਣ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।