• ਸੋਮ.. ਜੂਨ 5th, 2023

ਬੀ.ਐੱਸ.ਐੱਫ. ਨੇ 47 ਕਿਲੋ ਹੈਰੋਇਨ, ਮਾਰੂ ਹੱਥਿਆਰ ਤੇ ਗੋਲਾ ਬਾਰੂਦ ਕੀਤਾ ਬਰਾਮਦ

ਗੁਰਦਾਸਪੁਰ – ਸੁਖਦੇਵ ਰੰਧਾਵਾ ( 28 ਜਨਵਰੀ )

ਗੁਰਦਾਸਪੁਰ ਤੋਂ ਵੱਡੀ ਖਬਰ , ਬੀ.ਐੱਸ.ਐੱਫ. ਨੇ 47 ਕਿਲੋ ਹੈਰੋਇਨ, ਮਾਰੂ ਹੱਥਿਆਰ ਤੇ ਗੋਲਾ ਬਾਰੂਦ ਕੀਤਾ ਬਰਾਮਦ , ਗੁਰਦਾਸਪੁਰ ਦੀ ਚੰਦੂ ਵਡਾਲਾ ਚੌਕੀ ਦੇ ਨੇੜੇ ਹੋਈ ਗੋਲਾਬਾਰੀ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।