ਬਿਊਰੋ ਰਿਪੋਰਟ , 23 ਫਰਬਰੀ
ਅਦਾਕਾਰਾ ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ , ਬਠਿੰਡਾ ਦੀ ਅਦਾਲਾਤ ਵਲੋਂ ਕੰਗਨਾ ਨੂੰ ਸੰਮਨ ਜਾਰੀ , ਕੰਗਨਾ ਰਣੌਤ ਨੂੰ 19 ਅਪ੍ਰੈਲ ਨੂੰ ਬਠਿੰਡਾ ਦੀ ਅਦਾਲਤ ’ਚ ਪੇਸ਼ ਹੋਣ ਲਈ ਕਿਹਾ |
ਪਿੰਡ ਬਹਾਦਰਗੜ੍ਹ ਜੰਡੀਆ ਦੀ 87 ਸਾਲਾ ਮਹਿੰਦਰ ਕੌਰ ਬਾਰੇ ਕੀਤਾ ਸੀ ਟਵੀਟ , ਬਜ਼ੁਰਗ ਔਰਤ ਨੂੰ 100-100 ਰੁਪਏ ਲੈਣ ਵਾਲੀ ਦੱਸਿਆ ਸੀ |