• ਐਤਃ. ਅਕਤੂਃ 1st, 2023

ਭਗਵੰਤ ਮਾਨ ਦੇ ਇਸ ਐਲਾਨ ਨੇ ਵੱਡੇ ਵੱਡਿਆਂ ਦੇ ਉਡਾਏ ਹੋਸ਼

Bhagwant Maan

ਬਿਊਰੋ ਰਿਪੋਰਟ , 17 ਮਾਰਚ

ਮੁੱਖ ਮੰਤਰੀ ਬਣਦੇ ਹੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ , ਐਂਟੀ ਕਰੱਪਸ਼ਨ ਹੈਲਪਲਾਈਨ ਹੋਵੇਗੀ ਜਾਰੀ |
23 ਮਾਰਚ ਨੂੰ ਜਾਰੀ ਕੀਤਾ ਜਾਵੇਗਾ ਹੈਲਪਲਾਈਨ ਨੰਬਰ , ਭ੍ਰਿਸ਼ਟਾਚਾਰੀ ਦੀ ਮੁੱਖ ਮੰਤਰੀ ਨੂੰ ਹੋਵੇਗੀ ਸਿੱਧੀ ਸ਼ਿਕਾਇਤ , ਪੰਜਾਬ ’ਚ ਹਫ਼ਤਾ ਵਸੂਲੀ ਨੂੰ ਕੀਤਾ ਜਾਵੇਗਾ ਬੰਦ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।