ਬਿਊਰੋ ਰਿਪੋਰਟ , 14 ਮਾਰਚ
ਭਗਵੰਤ ਮਾਨ ਨੇ ਆਪ ਆਗੂ ਸੰਜੇ ਸਿੰਘ ਨਾਲ ਕੀਤੀ ਮੁਲਾਕਾਤ , ਸੰਸਦ ਮੈਂਬਰ ਦੇ ਆਹੁਦੇ ਤੋਂ ਭਗਵੰਤ ਮਾਨ ਨੇ ਦਿੱਤਾ ਅਸਤੀਫਾ , ਲੋਕ ਸਭਾ ਦੇ ਸਪੀਕਰ ਨੂੰ ਸੌਂਪਿਆ ਆਪਣਾ ਅਸਤੀਫਾ | ਬਤੌਰ ਸਾਂਸਦ ਭਗਵੰਤ ਮਾਨ ਨੇ ਦਿੱਤਾ ਅਸਤੀਫ਼ਾ , 16 ਮਾਰਚ ਨੂੰ ਮੁੱਖ ਮੰਤਰੀ ਦੇ ਆਹੁਦੇ ਦੀ ਚੁੱਕਣਗੇ ਸਹੁੰ |