ਬਿਊਰੋ ਰਿਪੋਰਟ , 30 ਮਾਰਚ
ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਲਈ ਕੀਤਾ ਇੱਕ ਹੋਰ ਵੱਡਾ ਐਲਾਨ , ਸਿੱਖਿਆ ਦੇ ਖੇਤਰ ਨਾਲ ਸਬੰਧਤ ਕੀਤੇ ਦੋ ਵੱਡੇ ਐਲਾਨ |
ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਧਾਉਣ ‘ਤੇ ਲਾਈ ਪਾਬੰਦੀ, ਇਸ ਸੈਸ਼ਨ ’ਚ ਹੋਣ ਵਾਲੇ ਦਾਖਲਿਆਂ ਤੇ ਫੀਸਾਂ ’ਚ ਨਹੀਂ ਹੋਵੇਗਾ ਵਾਧਾ |