ਬਿਊਰੋ ਰਿਪੋਰਟ , 12 ਮਾਰਚ
ਭਗਵੰਤ ਮਾਨ ਬਣੇ ‘ਆਪ’ ਵਿਧਾਇਕ ਦਲ ਦੇ ਆਗੂ , ਭਗਵੰਤ ਮਾਨ ਵੱਲੋਂ ਹੰਕਾਰ ਨਾ ਕਰਨ ਦੀ ਅਪੀਲ , ‘ਸਾਨੂੰ ਉਹਨਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ ਜਿਹਨਾਂ ਨੇ ਸਾਨੂੰ ਵੋਟ ਨਹੀਂ ਪਾਈ’|
‘ਸਾਰੇ ਵਿਧਾਇਕਾਂ ਨੂੰ ਉਨ੍ਹਾਂ ਖੇਤਰਾਂ ਵਿੱਚ ਕੰਮ ਕਰਨਾ ਚਾਹੀਦਾ ਹੈ ਜਿੱਥੋਂ ਉਹ ਚੁਣੇ ਗਏ ਹਨ’ |