ਬਿਊਰੋ ਰਿਪੋਰਟ , 6 ਅਪ੍ਰੈਲ
ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ , ਵਿਦਿਆਰਥੀਆਂ ਦੇ ਹੱਕ ’ਚ ਲਿਆ ਵੱਡਾ ਫੈਸਲਾ | ਸਰਟੀਫਿਕੇਟ ਜਾਰੀ ਕਰਨ ਦੀ ਫ਼ੀਸ ਘਟਾਈ , 800 ਰੁਪਏ ਫ਼ੀਸ ਨੂੰ ਘਟਾਕੇ ਕੀਤਾ 100 ਰੁਪਏ |