• ਸ਼ੁੱਕਰਵਾਰ. ਸਤੰ. 29th, 2023

ਭਾਜਪਾ ਦੇ ਇਸ ਫੈਸਲੇ ਨੇ ਬਾਜਵਾ ਭਰਾਵਾਂ ਦੀਆਂ ਪੁਵਾਈਆਂ ਜੱਫੀਆਂ

ਵਿਧਾਇਕ ਫਤਿਹਜੰਗ ਸਿੰਘ ਬਾਜਵਾ ਕਾਦੀਆਂ ਤੋਂ ਚੋਣ ਨਹੀਂ ਲੜਨਗੇ ਚੋਣ , ਭਾਜਪਾ ਨੇ ਫਤਿਹ ਜੰਗ ਬਾਜਵਾ ਦਾ ਹਲਕਾ ਬਦਲਿਆ | ਪ੍ਰਤਾਪ ਬਾਜਵਾ ਨਾਲ ਨਹੀਂ ਹੋਵੇਗਾ ਫਤਿਹ ਜੰਗ ਦਾ ਮੁਕਾਬਲਾ , ਭਾਜਪਾ ਅੱਜ ਉਮੀਦਵਾਰਾਂ ਦੀ ਪਹਿਲੀ ਸੂਚੀ ਕਰੇਗੀ ਜਾਰੀ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।