• ਸ਼ੁੱਕਰਵਾਰ. ਜੂਨ 9th, 2023

ਭਾਰਤ ਤੇ ਰੂਸ ਵਿਚਾਲੇ ਰੱਖਿਆ ਸੌਦੇ ਦੇਖ ਕੇ ਖਿਝ ਚੜ੍ਹਦੀ ਹੈ: ਅਮਰੀਕਾ

Bynews

ਅਪ੍ਰੈਲ 23, 2022 , , , ,
PM Modi And Vladimir Putin

ਵਾਸ਼ਿੰਗਟਨ, 23 ਅਪਰੈਲ

ਅਮਰੀਕੀ ਰੱਖਿਆ ਸੰਸਥਾ ਪੈਂਟਾਗਨ ਨੇ ਕਿਹਾ ਕਿ ਵਾਸ਼ਿੰਗਟਨ ਰੱਖਿਆ ਲੋੜਾਂ ਲਈ ਭਾਰਤ ਦੀ ਰੂਸ ‘ਤੇ ਨਿਰਭਰਤਾ ਤੋਂ ਨਿਰਾਸ਼ ਹੈ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਭਾਰਤ ਸਮੇਤ ਹੋਰ ਦੇਸ਼ਾਂ ਬਾਰੇ ਬਹੁਤ ਸਪੱਸ਼ਟ ਹਾਂ। ਅਸੀਂ ਨਹੀਂ ਚਾਹੁੰਦੇ ਕਿ ਇਹ ਦੇਸ਼ ਰੱਖਿਆ ਲੋੜਾਂ ਲਈ ਰੂਸ ‘ਤੇ ਨਿਰਭਰ ਰਹਿਣ। ਅਸੀਂ ਇਸ ਦਾ ਦਿਲੋਂ ਵਿਰੋਧ ਕਰਦੇ ਹਾਂ।’

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।