ਬਿਊਰੋ ਰਿਪੋਰਟ , 24 ਮਾਰਚ
ਭਿੰਡਰਾਂਵਾਲੇ ਦੀਆਂ ਤਸਵੀਰਾਂ ਵਾਲੇ ਝੰਡਿਆਂ ਦਾ ਮਾਮਲਾ ਗਰਮਾਇਆ , ਭਿੰਡਰਾਂਵਾਲੇ ਦੀਆਂ ਤਸਵੀਰਾਂ ਵਾਲੇ ਝੰਡਿਆਂ ‘ਤੇ ਪਾਬੰਦੀ ਦਾ ਮਾਮਲਾ ਗਰਮਾਇਆ | ਸ਼੍ਰੋਮਣੀ ਕਮੇਟੀ ਨੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਲਿਿਖਆ ਪੱਤਰ , ਸ਼੍ਰੋਮਣੀ ਕਮੇਟੀ ਬੋਲੀ ਭਿੰਡਰਾਂਵਾਲਾ ਸਿੱਖਾਂ ਦਾ ‘ਕੌਮੀ ਯੋਧਾ’ , ਹਿਮਾਚਲ ਦੇ ਮੁੱਖ ਮੰਤਰੀ ਵਾਪਸ ਲੈਣ ਬਿਆਨ |