ਬਿਊਰੋ ਰਿਪੋਰਟ , 25 ਮਾਰਚ
ਪੰਜਾਬੀ ਗਾਇਕ ਮਨਕਿਰਤ ਔਲਖ ਨੂੰ ਜਾਨ ਤੋਂ ਮਾਰਨ ਦੀ ਧਮਕੀ , ਗੈਂਗਸਟਰ ਬੰਬੀਹਾ ਗਰੁੱਪ ਨੇ ਦਿੱਤੀ ਜਾਨ ਤੋਂ ਮਾਰਨ ਦੀ ਧਮਕੀ | ਬੰਬੀਹਾ ਗਰੁੱਪ ਵੱਲੋਂ ਮਨਕਿਰਤ ਔਲਖ ਦੇ ਸਬੰਧ ਲਾਰੈਂਸ ਗਰੁੱਪ ਨਾਲ ਹੋਣ ਦਾ ਦਾਅਵਾ |