ਗਗਨਦੀਪ ਸਿੰਘ ਸੋਂਧੀ – ਸੀਨੀਅਰ ਪੱਤਰਕਾਰ
ਮੁੱਖ ਮੰਤਰੀ ਚਰਨਜੀਤ ਸਿੰਘ ਕੇਜਰੀਵਾਲ ਖਿਲਾਫ ਕਰਨਗੇ ਮਾਣਹਾਨੀ ਦਾ ਮੁੱਕਦਮਾ , ਚੰਨੀ ਨੇ ਕਾਂਗਰਸ ਹਾਈਕਮਾਨ ਤੋਂ ਮੰਗੀ ਆਗਿਆ | ਕੇਜਰੀਵਾਲ ਰੇਤ ਮਾਫੀਆ ਦਾ ਇਲਜ਼ਾਮ ਲਾ ਕੇ ਨਾਂ ਖਰਾਬ ਕਰ ਰਹੇ ਹਨ : ਚੰਨੀ , ਈਡੀ ਦੀ ਰੇਡ ‘ਚ ਮੇਰਾ ਨਾਂ ਬਦਨਾਮ ਹੋ ਰਿਹਾ ਹੈ : ਚੰਨੀ |